ਅੰਮ੍ਰਿਤਸਰ: ਫੁੱਲਾਂ ਨਾਲ ਸਜ ਕੇ ਕਿੱਥੇ ਚੱਲੀਆਂ ਇਹ ਔਰਤਾਂ

ਵੀਡੀਓ ਕੈਪਸ਼ਨ, ਅੰਮ੍ਰਿਤਸਰ: ਫੁੱਲਾਂ ਨਾਲ ਸਜ ਕੇ ਕਿੱਥੇ ਚੱਲੀਆਂ ਇਹ ਔਰਤਾਂ
ਪ੍ਰਕਾਸ਼ਿਤ

ਸਾਉਣ ਦੇ ਮਹੀਨੇ 'ਚ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਨਵੇਂ ਵਿਆਹੇ ਜੋੜੇ ਚੰਗੀ ਸਿਹਤ ਦੀ ਮੰਨਤ ਮੰਗਣ ਆਉਂਦੇ ਹਨ।

ਔਰਤਾਂ ਦਾ ਫੁੱਲਾਂ ਨਾਲ ਕੀਤਾ ਸ਼ਿੰਗਾਰ ਇਸ ਰੀਤ ਨੂੰ ਵੱਖਰਾ ਬਣਾਉਂਦਾ ਹੈ।

ਲੋਕਾਂ ਦੇ ਆਉਣ ਪਿੱਛੇ ਇੱਕ ਧਾਰਮਿਕ ਵਿਸ਼ਵਾਸ ਹੈ।

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)