ਭਾਰਤ ਵਿੱਚ ਰਫ਼ਾਲ ਦਾ ਪਹਿਲਾ ਕਮਾਂਡਿੰਗ ਅਫ਼ਸਰ ਪੰਜਾਬੀ ਪਾਇਲਟ ਬਣਿਆ
ਪ੍ਰਕਾਸ਼ਿਤ
ਭਾਰਤ ਦੇ ਅੰਬਾਲਾ ਏਅਰਬੇਸ ਤੇ ਪੰਜ ਰਫ਼ਾਲ ਹਵਾਈ ਜਹਾਜ਼ ਲੈੰਡ ਹੋ ਚੁੱਕੇ ਹਨ। ਇਨ੍ਹਾਂ ਜਹਾਜ਼ਾਂ ਦੀ ਅਗਵਾਈ 17 ਗੋਲਡਨ ਸਕੁਐਡਰਨ ਦੇ ਕਮਾਂਡਿੰਗ ਅਫ਼ਸਰ, ਕੈਪਟਨ ਹਰਕੀਰਤ ਸਿੰਘ ਨੇ ਕੀਤੀ।