ਪਰਮਜੀਤ ਨੂੰ 2 ਸਾਲ ਦੀ ਉਮਰ 'ਚ ਪੋਲੀਓ ਹੋਇਆ, ਹੁਣ ਹੈ ਭਾਰਤ ਦਾ ਨਾਮੀ ਪਾਵਰ-ਲਿਫ਼ਟਰ

ਵੀਡੀਓ ਕੈਪਸ਼ਨ, ਪਰਮਜੀਤ ਨੂੰ 2 ਸਾਲ ਦੀ ਉਮਰ 'ਚ ਪੋਲੀਓ ਹੋਇਆ, ਹੁਣ ਹੈ ਭਾਰਤ ਦਾ ਨਾਮੀ ਪਾਵਰ-ਲਿਫ਼ਟਰ
ਪ੍ਰਕਾਸ਼ਿਤ

ਪਾਵਰ-ਲਿਫ਼ਟਰ ਪਰਮਜੀਤ ਕੁਮਾਰ ਨੇ 2018 ਏਸ਼ੀਅਨ ਪੈਰਾ ਗੇਮਜ਼ ਵਿੱਚ ਕਾਂਸੇ ਦੇ ਤਮਗੇ ਸਮੇਤ ਕਈ ਮੈਡਲ ਜਿੱਤੇ ਹਨI

ਪੰਜਾਬ ਸਰਕਾਰ ਨੇ ਪਰਮਜੀਤ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈI

ਪਰਮਜੀਤ ਆਪਣੇ ਸਿੱਖਿਅਕ, ਅਰਜੁਨ ਅਵਾਰਡ ਜੇਤੂ ਰਾਜਿੰਦਰ ਸਿੰਘ ਰਹੇਲੂ ਦਾ ਖ਼ਾਸ ਧੰਨਵਾਦ ਕਰਦੇ ਹਨI

ਰਿਪੋਰਟ: ਪ੍ਰਦੀਪ ਪੰਡਿਤ, ਬੀਬੀਸੀ ਲਈ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)