ਚਾਂਦਨੀ ਚੌਕ ਦੀ ਚਾਂਦਨੀ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚਾਲੇ ਰੌਣਕ ਕਿੱਥੇ ਗਾਇਬ
ਪ੍ਰਕਾਸ਼ਿਤ
ਦਿੱਲੀ ਦੇ ਚਾਂਦਨੀ ਚੌਕ ਵਿੱਚ ਹੈਰੀਟੇਜ ਵਾਕ ਦਾ ਕੰਮ ਚੱਲ ਰਿਹਾ ਹੈ ਜੋ ਨਵੰਬਰ ਤੱਕ ਪੂਰਾ ਹੋ ਜਾਵੇਗਾ। ਇਸ ਵਿੱਚ ਕੋਰੋਨਾ ਕਾਰਨ ਦੇਰੀ ਹੋਈ ਸੀ ਪਰ ਹੁਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪਰ ਇਸ ਪੁਰਾਣੇ ਤੇ ਵੱਡੇ ਬਜ਼ਾਰ ਵਿੱਚ ਕਈ ਦੁਕਾਨਾਂ ਬੰਦ ਹਨ ਕਿਉਂਕਿ ਬਜ਼ਾਰ ਵਿੱਚ ਕੰਮ ਨਾ ਦੇ ਬਰਾਬਰ ਹੈ।
ਰਿਪੋਰਟ - ਜਸਪਾਲ ਸਿੰਘ, ਸ਼ੂਟ - ਰੁਬਾਇਤ ਬਿਸਵਾਸ, ਐਡਿਟ - ਰਾਜਨ ਪਪਨੇਜਾ