Coronavirus Round-Up: ਪੰਜਾਬ ‘ਚ ਕਿਉਂ ਹੁਣ ਘੱਟ ਮਰੀਜ਼ ਠੀਕ ਹੋ ਰਹੇ ਹਨ

ਵੀਡੀਓ ਕੈਪਸ਼ਨ, Coronavirus Round-Up: ਪੰਜਾਬ ‘ਚ ਕਿਉਂ ਹੁਣ ਘੱਟ ਮਰੀਜ਼ ਠੀਕ ਹੋ ਰਹੇ ਹਨ?
ਪ੍ਰਕਾਸ਼ਿਤ

ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੇ ਰਿਕਵਰੀ ਰੇਟ ‘ਚ ਆਈ 20 ਫ਼ੀਸਦ ਤੋਂ ਵੱਧ ਦੀ ਗਿਰਾਵਟ....

ਭਾਰਤ ‘ਚ ਲਾਗ ਦਾ ਮੌਜੂਦਾ ਅੰਕੜਾ ਕੀ ਕਹਿ ਰਿਹਾ ਹੈ...

ਕਿਉਂ ਪਾਕਿਸਤਾਨ ‘ਚ ਸਰਕਾਰ ਆਨਲਾਈਨ ਜਾਨਵਰ ਖਰੀਦਣ ਦੀ ਅਪੀਲ ਕਰ ਰਹੀ ਹੈ

ਤੇ ਨਾਲ ਹੀ ਦੱਸਾਂਗੇ ਕਿ ਚੀਨ ‘ਚ ਕਿਵੇਂ ਸ਼ੁਰੂ ਹੋਣ ਦੀ ਕਾਗਾਰ ‘ਤੇ ਹੈ ਕੋਰੋਨਾ ਦਾ ਦੂਜਾ ਦੌਰ....

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)