ਹਰਿਆਣਾ: ਦਿਨੇ ਸਿਲਾਈ, ਸ਼ਾਮ ਨੂੰ ਪੜ੍ਹਾਈ ਕਰਨ ਵਾਲੀ ਇਸ ਕੁੜੀ ਦੀ ਪ੍ਰੇਰਣਾਦਾਇਕ ਕਹਾਣੀ
ਪ੍ਰਕਾਸ਼ਿਤ
ਰੁਖਸਾਰ ਖਾਤੁਨ ਨੇ 12ਵੀਂ ਕਲਾਸ ਵਿੱਚ 73 ਫ਼ੀਸਦ ਅੰਕ ਹਾਸਲ ਕੀਤੇ ਹਨ। ਦਿਨ ਵਿੱਚ ਮਾਂ-ਬਾਪ ਨਾਲ ਮਜ਼ਦੂਰੀ ਕਰਵਾਉਣ ਵਾਲੀ ਰੁਖਸਾਰ ਸ਼ਾਮ ਨੂੰ ਗਾਂਧੀ ਸਕੂਲ ਵਿੱਚ ਪੜ੍ਹਦੀ ਹੈ।
ਇਸ ਸਕੂਲ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਲਈ ਹੈ। ਕੁਝ ਸਮਾਜਿਕ ਕਾਰਕੁਨ ਇਸ ਸਕੂਲ ਵਿੱਚ ਪਰਵਾਸੀ ਮਜ਼ਦੂਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਬੱਚਿਆਂ ਨੂੰ ਪੜ੍ਹਉਂਦੇ ਹਨ।
ਰਿਪੋਰਟ- ਸਤ ਸਿੰਘ
ਐਡਿਟ- ਰਾਜਨ ਪਪਨੇਜਾ