ਪੰਜਾਬ ਪੁਲਿਸ ਦਾ ਵੱਡਾ ਨਸ਼ਾ ਤਸਕਰਾਂ ਦਾ ਗਿਰੋਹ ਫੜ੍ਹਨ ਦਾ ਦਾਅਵਾ

ਵੀਡੀਓ ਕੈਪਸ਼ਨ, ਪੰਜਾਬ ਪੁਲਿਸ ਦਾ ਵੱਡਾ ਨਸ਼ਾ ਤਸਕਰਾਂ ਦਾ ਗਿਰੋਹ ਫਡ਼ਨ ਦਾ ਦਾਅਵਾ
ਪ੍ਰਕਾਸ਼ਿਤ

ਪੰਜਾਬ ਪੁਲਿਸ ਨੇ ‘11 ਸੂਬਿਆਂ ’ਚ ਫ਼ੈਲੇ’ ਗਿਰੋਹ ਦੇ ਪਰਦਾਫਾਸ਼ ਦਾ ਦਾਅਵਾ ਕੀਤਾ ਹੈ। ਵੇਖੋ ਇਹ ਗਿਰੋਹ ਕਿੱਥੋਂ ਤੱਕ ਫੈਲੇ ਹੋਏ ਸਨ ਅਤੇ ਇਨ੍ਹਾਂ ਤੋਂ ਕੀ ਬਰਾਮਦਗੀ ਹੋਈ ਹੈ।

ਵੀਡੀਓ ਕਰੈਡਿਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)