ਮੁਬਾਰਕ ਬੇਗ਼ਮ ਮਸਜਿਦ: ਹਿੰਦੂ ਮਹਿਲਾ ਦੇ ਨਾਮ 'ਤੇ ਬਣੀ ਇਤਿਹਾਸਕ ਮਸਜਿਦ ਦੀ ਕਹਾਣੀ
ਪ੍ਰਕਾਸ਼ਿਤ
ਪੁਰਾਣੀ ਦਿੱਲੀ ਵਿੱਚ ਸਥਿਤ ਮੁਬਾਰਕ ਬੇਗ਼ਮ ਮਸਜਿਦ ਦਾ ਗੁਬੰਦ ਬੀਤੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਡਿੱਗ ਗਿਆ। ਇਸਦੇ ਨਾਲ ਹੀ ਸ਼ਹਿਰ ਦੀ ਨਜ਼ਰ ਇੱਕ ਵਾਰ ਮੁੜ ਇਸ ਮਸਜਿਦ ਅਤੇ ਇਸਦੀ ਕਹਾਣੀ ਵੱਲ ਹੈ। ਇਸ ਮਸਜਿਦ ਦਾ ਨਿਰਮਾਣ ਪੂਣੇ ਨਾਲ ਸਬੰਧ ਰੱਖਣ ਵਾਲੀ ਹਿੰਦੂ ਮਹਿਲਾ ਨੇ ਕਰਵਾਇਆ ਸੀ। ਕਈ ਸਾਲ ਪਹਿਲਾਂ ਇੱਕ ਮਰਾਠੀ ਮਹਿਲਾ ਦਾ ਵਿਆਹ ਇੱਕ ਅੰਗ੍ਰੇਜ਼ ਅਧਿਕਾਰੀ ਨਾਲ ਹੋਇਆ ਸੀ। ਉਸ ਔਰਤ ਨੂੰ ਉਦੋਂ ਬੇਗਮ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੇ ਨਾਮ ਉੱਤੇ ਹੀ ਇਸ ਮਸਜਿਦ ਦਾ ਨਾਮ ਮੁਬਾਰਕ ਬੇਗਮ ਮਸਜਿਦ ਪਿਆ। ਦੇਖੋ ਉਨ੍ਹਾਂ ਦੀ ਪੂਰੀ ਕਹਾਣੀ।
ਵੀਡੀਓ: ਗਣੇਸ਼ ਕੁਮਾਰ ਅਤੇ ਗੁਲਸ਼ਨ ਕੁਮਾਰ ਵਨਕਰ