ਪੰਜਾਬ-ਹਰਿਆਣਾ ’ਚ ਕਿਸਾਨਾਂ ਨੇ ਘੇਰੀਆਂ ਲੋਕ ਸਭਾ ਮੈਂਬਰਾਂ ਦੀਆਂ ਕੋਠੀਆਂ
ਪ੍ਰਕਾਸ਼ਿਤ
ਪੰਜਾਬ ਤੇ ਹਰਿਆਣਾ ਵਿਚ ਲੋਕ ਸਭਾ ਮੈਂਬਰਾਂ ਦੇ ਘਰਾਂ ਦਾ ਘੇਰਾਓ। ਅੰਮ੍ਰਿਤਸਰ ’ਚ ਗੁਰਜੀਤ ਔਜਲਾ ਤੇ ਜਲੰਧਰ ਚੌਧਰੀ ਸੰਤੋਖ਼ ’ਚ ਨੂੰ ਸੌਪਿਆਂ ਮੰਗ ਪੱਤਰ।
ਕੇਂਦਰ ਦੇ ਖੇਤੀਬਾੜੀ ਆਰਡੀਨੈਂਸਾਂ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਮਾਰਚ। ਮੀਂਹ ਦੇ ਬਾਵਜੂਦ ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨ। ਹਰਿਆਣਾ ਦੇ ਕੂਰੁਕਸ਼ੇਤਰ ਵਿੱਚ ਕਿਸਾਨਾਂ ਨੇ ਟਰੈਕਟਰਾਂ ਰਾਹੀਂ ਕੱਢਿਆ ਮਾਰਚ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪਾਲ ਸਿੰਘ ਨੌਲੀ ਅਤੇ ਸਤ ਸਿੰਘ
ਐਡਿਟ- ਰਾਜਨ ਪਪਨੇਜਾ