ਪੰਜਾਬ 'ਚ ਬਾਰ੍ਹਵੀਂ ਦੀ ਪ੍ਰੀਖਿਆ 'ਚ 99.5% ਹਾਸਲ ਕਰਨ ਵਾਲੀ ਹਰਮਨ ਦੇ ਕੀ ਸੁਪਨੇ ਹਨ

ਵੀਡੀਓ ਕੈਪਸ਼ਨ, ਹਰਮਨ ਸ਼ਰਮਾ
ਪ੍ਰਕਾਸ਼ਿਤ

ਹਰਮਨ ਆਰਟਸ ਦੀ ਵਿਦਿਆਰਥਣ ਹੈ ਤੇ ਆਪਣੀ ਸਫ਼ਲਤਾ ਵਿੱਚ ਆਪਣੇ ਮਾਪਿਆੰ ਦੇ ਸਹਿਯੋਗ ਨੂੰ ਕਾਫੀ ਅਹਿਮ ਮੰਨਦੀ ਹੈ।

ਰਿਪੋਰਟ - ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)