ਪੰਜਾਬ-ਹਰਿਆਣਾ 'ਚ ਮੀੰਹ ਕਾਰਨ ਕਈ ਸ਼ਹਿਰ ਹੋਏ ਪਾਣੀ-ਪਾਣੀ
ਪ੍ਰਕਾਸ਼ਿਤ
ਸੋਮਵਾਰ ਸ਼ਾਮ ਤੋਂ ਪੈਂਦੇ ਮੀੰਹ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਆਵਾਜਾਈ ਵਿੱਚ ਕਾਫੀ ਦਿੱਕਤ ਆਈ। ਪਰ ਕਿਸਾਨ ਇਸ ਮੀੰਹ ਨਾਲ ਖੁਸ਼ ਨਜ਼ਰ ਆਏ ਤੇ ਮੀੰਹ ਨੂੰ ਫ਼ਸਲਾਂ ਲਈ ਚੰਗਾ ਮੰਨ ਰਹੇ ਹਨ।
ਰਿਪੋਰਟ - ਸੁਖਚਰਨ ਪ੍ਰੀਤ, ਸਤ ਸਿੰਘ, ਪ੍ਰਭੂ ਦਿਆਲ