ਕੋਰੋਨਾਵਾਇਰਸ ਨੇ ਪੰਜਾਬ ਦੇ ਭਲਵਾਨ ਮੁੜ ਅਖਾੜਿਆਂ 'ਚ ਭੇਜੇ, ਕਿਵੇਂ ਹੋ ਰਹੀ ਸੋਸ਼ਲ ਡਿਸਟੈਂਸਿੰਗ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਜਿੰਮ, ਪ੍ਰੋਫੈਸ਼ਨਲ ਰੈਸਲਿੰਗ ਕਲੱਬ ਬੰਦ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਭਲਵਾਨ ਪ੍ਰੈਕਟਿਸ ਕਰਨ ਲਈ ਅਖਾੜਿਆਂ ਵਿੱਚ ਉਤਰੇ ਹਨ। ਜਿੱਥੇ ਉਹ ਬਿਨਾਂ ਸਰੀਰ ਹੇਠਾਂ ਲਾਏ ਪ੍ਰੈਕਟਿਸ ਕਰ ਰਹੇ ਹਨ ਅਤੇ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਕਰ ਰਹੇ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ , ਐਡਿਟ- ਰਾਜਨ ਪਪਨੇਜਾ