ਪਾਕਿਸਤਾਨ ਦਾ ਇਹ ਸ਼ਖ਼ਸ ਗੁੰਮ ਹੋ ਚੁੱਕੇ ਮੰਦਰਾਂ ਨੂੰ ਕਿਉਂ ਲੱਭ ਰਿਹਾ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਉਹ ਸ਼ਖ਼ਸ, ਜੋ ਇਤਿਹਾਸ 'ਚ ਗੁੰਮ ਹੋ ਚੁੱਕੇ ਹਿੰਦੂ ਮੰਦਰਾਂ ਨੂੰ ਲੱਭ ਰਿਹਾ
ਪ੍ਰਕਾਸ਼ਿਤ

ਨਸਰੁੱਲਾ ਅੱਬਾਸੀ ਪਾਕਿਸਤਾਨ ਦੇ ਪ੍ਰਾਚੀਨ ਮੰਦਰਾਂ ਦੀ ਖੋਜ ਵਿੱਚ ਜੁਟੇ ਹਨ, ਪਰ ਪੁਰਾਣੇ ਵੈਦਿਕ ਖੰਡਰਾਂ ਨੂੰ ਖੋਜਣਾ ਕੋਈ ਸੌਖਾ ਕੰਮ ਨਹੀਂ। ਉਹ ਇਨ੍ਹਾਂ ਨੂੰ ਲੱਭਣ ਲਈ ਸਥਾਨਕ ਲੋਕਾਂ ਦੀ ਮਦਦ ਲੈਂਦੇ ਹਨ…ਇਤਿਹਾਸ ਦੀਆਂ ਕਿਤਾਬਾਂ ਅਤੇ ਲੋਕ ਮਾਨਤਾਵਾਂ ਕੰਮ ਆਉਂਦੀਆਂ ਹਨ। ਖਜ਼ਾਨੇ ਦੀ ਖੋਜ ਕਰਨ ਵਾਲਿਆਂ ਤੋਂ ਇਨ੍ਹਾਂ ਪ੍ਰਾਚੀਨ ਸਮਾਰਕਾ ਨੂੰ ਖ਼ਤਰਾ ਰਹਿੰਦਾ ਹੈ… ਨਸਰੁੱਲਾ ਅੱਬਾਸੀ ਮੰਨਦੇ ਹਨ ਕਿ ਧਾਰਮਿਕ ਟੂਰਿਜ਼ਮ ਨਾਲ ਇਨ੍ਹਾਂ ਮੰਦਰਾਂ ਨੂੰ ਬਚਾਇਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)