ਇਸ 26 ਸਾਲਾ ਮੁਟਿਆਰ ਨੂੰ ਚੁਣੌਤੀਆਂ ਖਾਸੀਆਂ ਪਸੰਦ ਹਨ
ਪ੍ਰਕਾਸ਼ਿਤ
26 ਸਾਲ ਦੀ ਅਨਮ ਹਾਸ਼ਿਮ ਨੂੰ ਜੀਵਨ ਵਿੱਚ ਚੁਣੌਤੀਆਂ ਖਾਸੀਆਂ ਪਸੰਦ ਹਨ। ਉਸ ਨੇ ਛੋਟੀ ਉਮਰ ਵਿੱਚ ਹੀ ਸੋਚ ਲਿਆ ਸੀ ਕਿ ਉਹ ਬਾਈਕ ਸਟੰਟ ਰਾਈਡਰ ਹੀ ਬਣੇਗੀ
ਅਨਮ ਦੇ ਪਿਤਾ ਨੇ ਬੇਟੀ ਦੀ ਬਾਈਕ ਚਲਾਉਣ ਦੀ ਚਾਹਤ ਨੂੰ ਸਮਝਿਆ ਅਤੇ ਬਾਈਕ ਚਲਾਉਣੀ ਸਿਖਾਈ, 2011 ਵਿੱਚ ਅਨਮ ਨੂੰ ਬਾਈਕ ਵੀ ਮਿਲੀ ਪਰ ਫਿਰ ਵਾਪਸ ਲੈ ਲਈ ਗਈ।