Coronavirus Round-Up: ਨਵੀਂ ਤਕਨੀਕ ਰਾਹੀਂ ਇਹ ਪ੍ਰੋਟੀਨ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ

ਵੀਡੀਓ ਕੈਪਸ਼ਨ, Coronavirus Round-Up: ਨਵੀਂ ਤਕਨੀਕ ਰਾਹੀਂ ਇਹ ਪ੍ਰੋਟੀਨ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ
ਪ੍ਰਕਾਸ਼ਿਤ

ਉਹ ਕਿਹੜਾ ਪ੍ਰੋਟੀਨ ਹੈ, ਜੋ ਕੋਰੋਨਾ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ? ਭਾਰਤ ਵਿਚ ਲਾਗ ਦੇ 11 ਲੱਖ ਤੋਂ ਵੱਧ ਅੰਕੜੇ ਕਿਨ੍ਹੀਂ ਚਿੰਤਾ ਵਧਾ ਰਹੇ ਹਨ?

ਤੇ ਕੋਰੋਨਾ ਨੂੰ ਲੈਕੇ ਤੁਹਾਡੇ ਸਵਾਲਾਂ ਦੇ ਜਵਾਬ ਕੀ ਹਨ..ਇਨ੍ਹਾਂ ਬਾਰੇ ਗੱਲ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ਚ...

ਰਿਪੋਰਟ-ਤਨੀਸ਼ਾ ਚੌਹਾਨ, ਐਡਿਟ-ਰਾਜਨ ਪਪਨੇਜਾ