ਦਿੱਲੀ ਵਿੱਚ ਭਾਰੀ ਮੀਂਹ ਕਾਰਨ ਫਸੀ DTC ਦੀ ਬੱਸ, ਡੁੱਬਣ ਕਾਰਨ ਇੱਕ ਮੌਤ
ਪ੍ਰਕਾਸ਼ਿਤ
ਭਾਰੀ ਮੀਂਹ ਕਾਰਨ ਦਿੱਲੀ ਦੇ ਮਿੰਟੋ ਬਰਿੱਜ ਹੇਠਾਂ DTC ਦੀ ਬੱਸ ਫਸ ਗਈ। ਸਵੇਰੇ ਪੁਲ ਦੇ ਹੇਠਾਂ ਕਾਫ਼ੀ ਪਾਣੀ ਭਰਿਆ ਹੋਇਆ ਸੀ। ਬਰਿੱਜ ਹੇਠਾਂ ਇੱਕ ਸਮਾਨ ਢੋਹਣ ਵਾਲਾ ਛੋਟਾ ਟੈਂਪੋ ਵੀ ਫਸ ਗਿਆ ਸੀ। ਮਿੰਟੋ ਬਰਿੱਜ ਹੇਠਾਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਦਿੱਲੀ ਪੁਲਿਸ ਮੁਤਾਬਕ ਇਸ ਵਿਅਕਤੀ ਦੀ ਪਛਾਣ 60 ਸਾਲਾ ਕੁੰਦਨ ਵਜੋਂ ਹੋਈ ਹੈ
ਖ਼ਦਸ਼ਾ ਹੈ ਕਿ ਕੁੰਦਨ ਦੀ ਮੌਤ ਡੁੱਬਣ ਕਾਰਨ ਹੋਈ ਹੈ।
ਐਡਿਟ- ਰੁਬਾਇਤ ਬਿਸਵਾਸ