ਕੋਰੋਨਾਵਾਇਰਸ ਰਾਊਂਡ-ਅਪ: ਕੋਰੋਨਾ ਸੰਕਟ ਨਾਲ ਨੱਜਿਠਣ ਲਈ ਕੀ ਤਾਕਤਵਰ ਦੇਸ਼ਾਂ ਨੇ ਮਿਲ-ਜੁੱਲ ਕੇ ਕੰਮ ਨਹੀਂ ਕੀਤਾ
ਪ੍ਰਕਾਸ਼ਿਤ
ਕੋਰੋਨਾ ਸੰਕਟ ਦੌਰਾਨ ਦੁਨੀਆਂ ਦੇ ਵੱਡੇ ਤਾਕਤਵਰ ਦੇਸ਼ਾਂ ਨੇ ਨਾ ਤਾਂ ਇੱਕ-ਦੂਜੇ ਦਾ ਸਾਥ ਦਿੱਤਾ ਅਤੇ ਨਾ ਹੀ ਗਰੀਬ ਦੇਸ਼ਾਂ ਦੀ ਮਦਦ ਕੀਤੀ...ਸੰਯੂਕਤ ਰਾਸ਼ਟਰ ਦੇ ਇਸ ਬਿਆਨ ਦੇ ਕੀ ਮਾਅਨੇ ਹਨ?
ਹੁਣ 83 ‘ਸੂਪਰ-ਰਿਚ’ ਲੋਕ ਕਿਵੇਂ ਦੁਨੀਆਂ ਭਰ ਦੇ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣਗੇ?
ਨਾਲ ਹੀ ਦੱਸਾਂਗੇ ਕਿ ਕਿਵੇਂ ਕੋਰੋਨਾ ਦੇ ਹੌਟਸਪੌਟ ਬਣੇ ਦਿੱਲੀ ’ਚ ਮਾਮਲੇ ਲਗਾਤਾਰ ਘੱਟ ਰਹੇ ਹਨ...
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਰਾਜਨ ਪਪਨੇਜਾ