ਕੋਰੋਨਾਵਾਇਰਸ ਰਾਊਂਡ-ਅਪ: ਹਰਿਆਣਾ 'ਚ ਵੈਕਸੀਨ ਦਾ ਟ੍ਰਾਇਲ ਸ਼ੁਰੂ, ਹਿਮਾਚਲ 'ਚ ਮੁੱਖ ਮੰਤਰੀ ਦਾ ਹਵਨ
ਪ੍ਰਕਾਸ਼ਿਤ
ਭਾਰਤ ਦੀ ਕੰਪਨੀ ਨੇ ਹਰਿਆਣਾ ਦੇ PGIMS ਹਸਪਤਾਲ ਵਿੱਚ ਟੀਕੇ ਦੇ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਨੇ ਰੱਬੀ ਮਦਦ ਲਈ ਹਵਨ ਕਰਵਾਇਆ ਪਰ ਸਮਾਜਿਕ ਵਿੱਥ ਦਾ ਨਿਯਮ ਭੁੱਲੇ।
ਹਰ ਜ਼ਰੂਰੀ ਖ਼ਬਰ, ਕੋਰੋਨਾ ਰਾਊਂਡ-ਅਪ ਵਿੱਚ।
ਵੀਡੀਓ: ਆਰਿਸ਼ ਛਾਬੜਾ