CBSE 12th Results: ਇਨ੍ਹਾਂ ਜੁੜਵਾਂ ਭੈਣਾਂ ਦਾ ਕਮਾਲ ਅਤੇ ਇਤਫਾਕ ਤੁਹਾਨੂੰ ਹੈਰਾਨ ਕਰ ਦੇਵੇਗਾ
ਪ੍ਰਕਾਸ਼ਿਤ
ਇਹ ਗ੍ਰੇਟਰ ਨੋਇਡਾ ਵਿੱਚ ਰਹਿਣ ਵਾਲੀਆਂ ਜੁੜਵਾਂ ਭੈਣਾਂ ਮਾਨਸੀ ਅਤੇ ਮਾਨਿਆ ਹਨ। CBSE ਬੋਰਡ ਦੀ 12ਵੀਂ ਕਲਾਸ ’ਚ ਇਨ੍ਹਾਂ ਦੋਵਾਂ ਨੂੰ 95.8% ਨੰਬਰ ਮਿਲੇ ਹਨ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਵਾਂ ਦੇ ਹਰ ਵਿਸ਼ੇ ’ਚ ਇੱਕੋ ਜਿਹੇ ਨੰਬਰ ਹਨ ਦੋਵੇਂ ਭੈਣਾਂ ਇੰਜੀਨੀਅਰ ਬਣਨਾ ਚਾਹੁੰਦੀਆਂ ਹਨ ਅਤੇ JEE ਦੀ ਤਿਆਰੀਆਂ ਵਿੱਚ ਜੁਟੀਆਂ ਹਨ।