ਕੋਰੋਨਾਵਾਇਰਸ: ਯੂਨੀਵਰਸਿਟੀ ਪ੍ਰੀਖਿਆਵਾਂ ਹੋਣ ਜਾ ਨਾ, ਕੀ ਕਹਿੰਦੇ ਚੰਡੀਗੜ੍ਹ ਦੇ ਵਿਦਿਆਰਥੀ
ਪ੍ਰਕਾਸ਼ਿਤ
ਕੋਰੋਨਾ ਮਹਾਂਮਾਕੀ ਕਈ ਸੂਬਿਆਂ ਵਿੱਚ ਯੂਨੀਵਰਸਿਟੀ ਪ੍ਰੀਖਿਆਵਾਂ ਰੱਦ ਕਰਨ ਦੀ ਗੱਲ ਹੋ ਰਹੀ ਹੈ ਅਤੇ ਕਿਤੇ ਆਨਲਾਈਨ ਪ੍ਰੀਖਿਆ ਦੀ। ਇਸ ਸੰਬਧੀ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸੁਣੋ ਉਨ੍ਹਾਂ ਨੇ ਕੀ ਕਿਹਾ।
ਰਿਪੋਰਟ- ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ