ਮੋਦੀਖਾਨਾ: ਲੁਧਿਆਣਾ ਮਗਰੋਂ ਹੁਣ ਮੋਗਾ ’ਚ ਰਿਆਇਤੀ ਦੁਕਾਨ ਖੁੱਲ੍ਹੀ

ਵੀਡੀਓ ਕੈਪਸ਼ਨ, ਲੁਧਿਆਣਾ ਮਗਰੋਂ ਮੋਗਾ ’ਚ ਹੁਣ ਮੋਦੀਖ਼ਾਨੇ ਦੀ ਰਿਆਇਤੀ ਦੁਕਾਨ ਖੁੱਲ੍ਹੀ
ਪ੍ਰਕਾਸ਼ਿਤ

ਲੁਧਿਆਣਾ ਵਿੱਚ ਖੁੱਲ੍ਹੀ ਮੋਦੀਖਾਨੇ ਵਿੱਚ ਕਈ ਸ਼ਹਿਰਵਾਸੀ ਆਪਣਾ ਯੋਗਦਾਨ ਪਾ ਰਹੇ ਹਨ। ਸ਼ਰਨ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਇਸ ਮੋਦੀਖਾਨੇ ਨਾਲ ਹੁਣ ਡਾਕਟਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਿਪੋਰਟ - ਸੁਰਿੰਦਰ ਮਾਨ

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)