ਲੌਕਡਾਊਨ ਦੇ ਮਾਹੌਲ ’ਚ ਗੁਰਸੀਰਤ ਨੇ ਕਿਵੇਂ ਪਾਈਆਂ ਧੂਮਾਂ
ਪ੍ਰਕਾਸ਼ਿਤ
ਗੁਰਸੀਰਤ ਦੀਆਂ ਨੱਚਣ ਦੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਹਨ ਤੇ ਗਾਇਕਾਂ ਨੇ ਸ਼ੇਅਰ ਵੀ ਕੀਤੀਆਂ ਹਨ ਜਿਸ ਨਾਲ ਗੁਰਸੀਰਤ ਦਾ ਹੌਂਸਲਾ ਵਧਿਆ ਹੈ। ਪਰ ਫਿਰ ਵੀ ਗੁਰਸੀਰਤ ਦਾ ਟੀਚਾ ਅਜੇ ਵੱਡੇ ਹੋ ਕੇ ਵਿਗਿਆਨੀ ਬਣਨ ਦਾ ਹੈ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ - ਰਾਜਨ ਪਪਨੇਜਾ