ਕੋਰੋਨਾਵਾਇਰਸ: ਇੰਨਾ ਮਹਿੰਗਾ ਮਾਸਕ? ਹੀਰੇ ਵੀ ਕਰਨਗੇ ਕੋਰੋਨਾ ਦਾ ਸਾਹਮਣਾ

ਵੀਡੀਓ ਕੈਪਸ਼ਨ, ਇੰਨਾ ਮਹਿੰਗਾ ਮਾਸਕ? ਹੀਰੇ ਵੀ ਕਰਨਗੇ ਕੋਰੋਨਾ ਦਾ ਸਾਹਮਣਾ
ਪ੍ਰਕਾਸ਼ਿਤ

ਗੁਜਰਾਤ ਦੇ ਸੂਰਤ ਵਿੱਚ ਇੱਕ ਜੌਹਰੀ ਨੇ ਇਹ ਮਾਸਕ ਬਣਾਏ ਹਨ। ਲੋਕ ਰੰਗ-ਬਿਰੰਗੇ ਮਾਸਕ ਤਾਂ ਬਣਾ ਰਹੇ ਸਨ ਪਰ ਇਹ ਸੌਦਾ ਜ਼ਰਾ ਮਹਿੰਗਾ ਹੈ!

ਕੀਮਤ ਤਾਂ ਡਿਜ਼ਾਈਨ ਤੇ ਹੀਰਿਆਂ ਦੀ ਗਿਣਤੀ ਉੱਤੇ ਨਿਰਭਰ ਹੈ ਪਰ ਉਂਝ 1.5 ਲੱਖ ਤੋਂ 4 ਲੱਖ ਰੁਪਏ ਵਿਚਾਲੇ ਰੱਖੀ ਹੈ।

ਰਿਪੋਰਟ: ਧਰਮੇਸ਼ ਅਮੀਨ, ਐਡਿਟ: ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)