You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਹਰਿਆਣਾ ਵਿੱਚ ਆਟੋ ਚਾਲਕ ਇਨ੍ਹਾਂ ਔਰਤਾਂ ਦਾ ਹਇਆ ਇਹ ਹਾਲ
ਪ੍ਰਕਾਸ਼ਿਤ
2015-16 ਵਿੱਚ ਰੋਹਤਕ 'ਚ ਸਮਾਜਕ ਸੰਸਥਾ ਦੀ ਮਦਦ ਤੇ ਪ੍ਰਸ਼ਾਸਨ ਦੇ ਹੁੰਗਾਰੇ ਨਾਲ 21 ਔਰਤਾਂ ਨੇ ਆਟੋ-ਰਿਕਸ਼ਾ ਦੇ ਕਿੱਤੇ 'ਚ ਕਦਮ ਰੱਖਿਆ ਸੀ
ਹੁਣ ਕੋਰੋਨਾ ਮਹਾਂਮਾਰੀ ਨੇ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ।
ਪਹਿਲਾਂ ਵੀ ਸਮਾਜਕ ਮੁਸ਼ਕਲਾਂ ਨੂੰ ਹਰਾ ਕੇ ਆਪਣੀ ਥਾਂ ਬਣਾਈ ਸੀ।
ਰਿਪੋਰਟ : ਸਤ ਸਿੰਘ , ਐਡਿਟ : ਰਾਜਨ ਪਪਨੇਜਾ