ਕੋਰੋਨਾਵਾਇਰਸ: ਹਰਿਆਣਾ ਵਿੱਚ ਆਟੋ ਚਾਲਕ ਇਨ੍ਹਾਂ ਔਰਤਾਂ ਦਾ ਹਇਆ ਇਹ ਹਾਲ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹਰਿਆਣਾ ਵਿੱਚ ਆਟੋ ਚਾਲਕ ਇਨ੍ਹਾਂ ਔਰਤਾਂ ਦਾ ਹਇਆ ਇਹ ਹਾਲ
ਪ੍ਰਕਾਸ਼ਿਤ

2015-16 ਵਿੱਚ ਰੋਹਤਕ 'ਚ ਸਮਾਜਕ ਸੰਸਥਾ ਦੀ ਮਦਦ ਤੇ ਪ੍ਰਸ਼ਾਸਨ ਦੇ ਹੁੰਗਾਰੇ ਨਾਲ 21 ਔਰਤਾਂ ਨੇ ਆਟੋ-ਰਿਕਸ਼ਾ ਦੇ ਕਿੱਤੇ 'ਚ ਕਦਮ ਰੱਖਿਆ ਸੀ

ਹੁਣ ਕੋਰੋਨਾ ਮਹਾਂਮਾਰੀ ਨੇ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ।

ਪਹਿਲਾਂ ਵੀ ਸਮਾਜਕ ਮੁਸ਼ਕਲਾਂ ਨੂੰ ਹਰਾ ਕੇ ਆਪਣੀ ਥਾਂ ਬਣਾਈ ਸੀ।

ਰਿਪੋਰਟ : ਸਤ ਸਿੰਘ , ਐਡਿਟ : ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)