SGPC ਅਧੀਨ ਆਉਂਦੇ ਗੁਰਦੁਆਰਿਆਂ ’ਚ ਪੰਜਾਬ ਦਾ ਘਿਉ ਕਿਉਂ ਨਹੀ
ਪ੍ਰਕਾਸ਼ਿਤ
SGPC ਵੱਲੋਂ ਪੰਜਾਬ ਦੀ ਥਾਂ ਮਹਾਰਾਸ਼ਟਰ ਦੇ ਇੱਕ ਕੰਪਨੀ ਨਾਲ ਘਿਓ ਲੈਣ ਲਈ ਇਕਰਾਰਨਾਮਾ ਕਰ ਲਿਆ ਹੈ। ਦਰਬਾਰ ਸਾਹਿਬ ‘ਚ ਲੰਗਰ ਤੇ ਕੜਾਹ ਪ੍ਰਸ਼ਾਦ ਵਿੱਚ ਹੁਣ ਪੰਜਾਬ ਦਾ ਘਿਓ ਨਹੀਂ ਹੋਵੇਗਾ, ਜਾਣੋ ਕੀ ਹੈ ਪੂਰਾ ਮਾਮਲਾ
(ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਤੇ ਗੁਲਸ਼ਨ ਕੁਮਾਰ)