CBSE ਦੇ 12ਵੀਂ ਦੇ ਨਤੀਜਿਆਂ ‘ਚ 600/600 ਨੰਬਰ ਲਿਆਉਣ ਵਾਲੀ ਟਾਪਰ ਦੇ ਟਿਪਸ

ਵੀਡੀਓ ਕੈਪਸ਼ਨ, ਲਖਨਊ ਦੀ ਦਿਵਿਆਂਸ਼ੀ 12ਵੀਂ ਦੀ ਪ੍ਰੀਖਿਆ 'ਚ ਆਲ ਇੰਡੀਆ ਟਾਪਰ, ਮਿਲੇ 600 ਵਿੱਚੋਂ 600 ਨੰਬਰ
ਪ੍ਰਕਾਸ਼ਿਤ

CBSE ਦੇ 12ਵੀਂ ਦੇ ਨਤੀਜਿਆਂ ‘ਚ ਦਿਵਿਆਂਸ਼ੀ ਜੈਨ ਨੇ 600 ਵਿੱਚੋਂ 600 ਅੰਕ ਹਾਸਲ ਕੀਤੇ ਹਨ। ਇਨ੍ਹਾਂ ਨੰਬਰਾਂ ਨਾਲ ਲਖਨਊ ਦੀ ਦਿਵਿਆਂਸ਼ੀ ਆਲ ਇੰਡੀਆ ਟਾਪਰ ਬਣੀ ਹੈ। ਦਿਵਿਆਂਸ਼ੀ ਨੂੰ ਇਤਿਹਾਸ, ਅੰਗ੍ਰੇਜ਼ੀ, ਸੰਸਕ੍ਰਿਤ, ਭੂਗੋਲ, ਅਰਥਸ਼ਾਸਤਰ ਵਰਗੇ ਵਿਸ਼ਿਆਂ ‘ਚ ਪੂਰੇ ਨੰਬਰ ਮਿਲੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)