ਕੋਰੋਨਾਵਾਇਰਸ ਰਾਊਂਡਅਪ: ਪੰਜਾਬ ਵਿੱਚ ਵਿਆਹਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 'ਤੇ ਨਵੀਂ ਹਿਦਾਇਤ
ਪ੍ਰਕਾਸ਼ਿਤ
ਕੋਰੋਨਾ ਦੇ ਇਸ ਦੌਰ ‘ਚ ਪੰਜਾਬ ਵਿਚ ਮਹਿਜ਼ 30 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਹੋਵੇਗਾ, ਕੈਪਟਨ ਸਰਕਾਰ ਨੇ ਹੋਰ ਕਿਹੜੀਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ? ਦਿਮਾਗ ਤੋਂ ਬਾਅਦ ਕੀ ਹੁਣ ਦਿਲ ‘ਤੇ ਵੀ ਕੋਰੋਨਾਵਾਇਰਸ ਅਸਰ ਕਰ ਰਿਹਾ ਹੈ? ਤੇ ਨਾਲ ਹੀ ਦੱਸਾਂਗੇ ਕਿ ਕਿਹੜੇ ਦੇਸ਼ ਨੇ ਕੋਰੋਨਾਵਾਇਰਸ ਦੀ ਪਹਿਲੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ।
ਰਿਪੋਰਟ- ਤਨੀਸ਼ਾ ਚੌਹਾਨ
ਐਡਿਟ- ਰਾਜਨ ਪਪਨੇਜਾ