ਜ਼ੂਮ ਮੀਟਿੰਗ ਵਿਚ ਜਦੋਂ ਗਧਾ ਵੀ ਪਹੁੰਚ ਗਿਆ

ਵੀਡੀਓ ਕੈਪਸ਼ਨ, ਜ਼ੂਮ ਮੀਟਿੰਗ ‘ਚ ਇਹ ਖੋਤਾ ਕਿਵੇਂ ਆਇਆ?
ਪ੍ਰਕਾਸ਼ਿਤ

ਫਾਰਮ ਨੇ ਪਿਛਲੇ ਦੋ ਮਹੀਨਿਆਂ ‘ਚ ਕਰੀਬ 100 ਜ਼ੂਮ ਕਾਲ ਕੀਤੀ ਹੈ। ਇਸ ਐਨੀਮਲ ਸੈਂਚੂਰੀ ‘ਚ ਕੋਈ ਸੈਲਾਨੀ ਨਹੀਂ ਆ ਰਿਹਾ ਸੀ...ਜਿਸ ਨਾਲ ਪੈਸਿਆਂ ਦੀ ਕਾਫ਼ੀ ਕਮੀ ਆ ਰਹੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)