ਕੋਰੋਨਾਵਾਇਰਸ ਨਾਲ ਲੜਨ ਲਈ ਘਰਾਂ ਵਿੱਚ ਬਣਾਏ ਜਾ ਰਹੇ ਪ੍ਰਾਈਵੇਟ ਆਈਸੀਯੂ
ਪ੍ਰਕਾਸ਼ਿਤ
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਮੀਰਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਸਰਕਾਰ ਰੇਲਵੇ ਕੋਚ ਅਤੇ ਹੋਟਲਾਂ ਵਿੱਚ ਵੀ ਆਈਸੋਲੇਸ਼ਨ ਵਾਰਡ ਬਣਵਾਉਣ ਲਈ ਕੰਮ ਕਰ ਰਹੀ ਹੈ। ਪਰ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਲੋਕ ਘਰਾਂ ਵਿੱਚ ਆਈਸੋਲੇਸ਼ਨ ਵਾਰਡ ਬਣਵਾ ਰਹੇ ਹਨ ਜਿੱਥੇ ਪ੍ਰਾਈਵੇਟ ਆਈਸੀਯੂ ਦੀ ਸਹੂਲਤ ਵੀ ਹੈ।
ਵੀਡੀਓ: ਨਿਤਿਨ ਸ਼੍ਰੀਵਾਸਤਵ/ ਦੇਬਲਿਨ ਰਾਇ