ਹਰਿਆਣਾ ਦੇ ਦਰਜਨਾਂ ਪਿੰਡਾਂ ਵਿੱਚ ਟਿੱਡੀ ਦਲ ਨੇ ਕੀਤਾ ਹਮਲਾ

ਵੀਡੀਓ ਕੈਪਸ਼ਨ, ਹਰਿਆਣਾ ਦੇ ਦਰਜਨਾਂ ਪਿੰਡਾਂ ਵਿੱਚ ਟਿੱਡੀ ਦਲ ਨੇ ਕੀਤਾ ਹਮਲਾ
ਪ੍ਰਕਾਸ਼ਿਤ

ਹਮਲੇ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਖੇਤਾਂ ‘ਚ ਪੁੱਜੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।

ਦੇਰ ਰਾਤ ਕਈ ਪਿੰਡਾਂ ਦੇ ਖੇਤਾਂ ’ਚ ਜਿਥੇ ਕੁਝ ਝੂੰਡ ਟਿੱਡੀ ਦੇ ਬੈਠੇ, ਉਥੇ ਸਪਰੇਅ ਨਾਲ ਉਸ ਨੂੰ ਮਾਰਿਆ ਗਿਆ।

ਪਰ ਹਾਲੇ ਵੀ ਵੱਡੀ ਗਿਣਤੀ ’ਚ ਹਵਾ ਦੇ ਰੁੱਖ ਨਾਲ ਇਹ ਦਲ ਇਧਰ-ਉਧਰ ਉੱਡ ਰਿਹਾ ਹੈ।

ਰਿਪੋਰਟ - ਪ੍ਰਭੂ ਦਿਆਲ, ਸੱਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)