ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਪੌਜ਼ਿਟਿਵ: ਵਾਇਰਸ ਨੂੰ 'ਅੰਗੂਠਾ' ਦਿਖਾਉਂਦੀ ਅਮਿਤਾਭ ਦੀ ਕਵਿਤਾ

ਵੀਡੀਓ ਕੈਪਸ਼ਨ, ਅਮਿਤਾਭ ਬੱਚਨ ਦੀ ਦੀ ਕੋਰੋਨਾਵਾਇਰਸ ਨੂੰ 'ਅੰਗੂਠਾ' ਦਿਖਾਉਂਦੀ ਕਵਿਤਾ
ਪ੍ਰਕਾਸ਼ਿਤ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ, ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਕੋਰੋਨਾ ’ਤੇ ਇਹ ਕਵਿਤਾ ਲਿਖੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)