'ਹੌਂਸਲਾ ਛੱਡਣਾ ਹੱਲ ਨਹੀਂ ਹੈ' ਇਸ ਔਰਤ ਦੀ ਜਜ਼ਬੇ ਦੀ ਕਹਾਣੀ ਤੁਹਾਨੂੰ ਊਰਜਾ ਦੇਵੇਗੀ

ਵੀਡੀਓ ਕੈਪਸ਼ਨ, ਜਾਣੋਂ ਕੈਲਾਸ ਬੇਨ ਦੇ ਹੌਂਸਲੇ ਦੀ ਕਹਾਣੀ ਜਿਸ ਨੇ ਕਦੇ ਹਾਰ ਨਹੀਂ ਮੰਨ੍ਹੀ
ਪ੍ਰਕਾਸ਼ਿਤ

ਗੁਜਰਾਤ ਦੀ ਕੈਲਾਸ ਬੇਨ ਨੇ ਘਰ ਚਲਾਉਣ ਲਈ ਦੋ-ਪਹਿਏ ਵਾਹਨ ਦੇ ਸੀਟ-ਕਵਰ ਬਦਲਣ ਦਾ ਸਟਾਲ ਲਗਾਇਆ ਹੋਇਆ।

ਕੈਲਾਨ ਬੇਨ ਕਹਿੰਦੀ ਹੈ, “ਕਈ ਗਾਹਕ ਤਾਂ ਵਿਸ਼ਵਾਸ ਹੀ ਨਹੀਂ ਕਰਦੇ… ਉਹ ਆਉਂਦੇ ਹਨ ਤੇ ਮੈਨੂੰ ਵੇਖਦੇ ਹਨ, ਮੈਂ ਜਾਂ ਬੈਠੀ ਹੁੰਦੀ ਹਾਂ ਜਾਂ ਫਿਰ ਵਾਹਨਾਂ ਤੇ ਸੀਟ ਕਵਰ ਲਾਉਣ ਦਾ ਕੰਮ ਕਰ ਰਹੀ ਹੁੰਦੀ ਆ… ਕਈ ਵਾਰ ਉਹ ਮੈਨੂੰ ਪੁੱਛਦੇ ਹਨ ਤੁਹਾਡਾ ਪਤੀ ਕਿੱਥੇ ਐ.. ਫਿਰ ਮੈਂ ਉਨ੍ਹਾਂ ਨੂੰ ਕਹਿੰਦੀ ਆ ਇਹ ਕੰਮ ਮੈਂ ਕਰ ਰਹੀ ਆਂ ਮੇਰੇ ਪਤੀ ਨਹੀਂ… ਇਹ ਸੁਣ ਕੇ ਉਹ ਕਾਫ਼ੀ ਹੈਰਾਨ ਵੀ ਹੁੰਦੇ ਹਨ”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)