Coronavirus Round-Up: ਕੋਰੋਨਾਵਾਇਰਸ ਦੇ ਮੁਕੰਮਲ ਖ਼ਾਤਮੇ 'ਤੇ WHO ਨੂੰ ਸ਼ੱਕ ਕਿਉਂ?
ਪ੍ਰਕਾਸ਼ਿਤ
ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਹੋਵੇਗਾ ਜਾਂ ਨਹੀਂ?
ਅਮਰੀਕਾ ‘ਚ ਲਗਾਤਾਰ ਵੱਧਦੇ ਮਾਮਲੇ ਕੀ ਲੌਕਡਾਊਨ ਖੋਲ੍ਹਣ ‘ਚ ਵਰਤੀ ਗਈ ਜਲਦਬਾਜ਼ੀ ਦਾ ਨਤੀਜਾ ਹਨ?
ਭਾਰਤ ‘ਚ ਲਾਗ ਦੀ ਗਿਣਤੀ ਹੋਈ 8 ਲੱਖ ਦੇ ਪਾਰ, ਹੁਣ ਕੀ ਕਰੇਗੀ ਸਰਕਾਰ?
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ