ਡਿਪਟੀ ਕਲੈਕਟਰ ਬਣਨ ਵਾਲੀ ਵਸੀਮਾ ਸ਼ੇਖ ਦੀ ਕਹਾਣੀ ਹੈ ਖਾਸ

ਵੀਡੀਓ ਕੈਪਸ਼ਨ, ਡਿਪਟੀ ਕਲੈਕਟਰ ਬਣਨ ਵਾਲੀ ਵਸੀਮ ਸ਼ੇਖ ਦੀ ਕਹਾਣੀ ਹੈ ਖਾਸ
ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਨਾਂਦੇੜ ਦੀ ਰਹਿਣ ਵਾਲੀ ਵਸੀਮਾ ਸ਼ੇਖ ਡਿਪਟੀ ਕਲੈਕਟਰ ਬਣੀ ਹੈ ਜਿਸਦੀ ਮਾਂ ਚੂੜੀਆਂ ਵੇਚਦੀ ਸੀ ਅਤੇ ਪਿਤਾ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਰਹਿੰਦਾ ਸੀ।

ਛੇ ਭੈਣ-ਭਰਾਵਾਂ ਵਿੱਚੋਂ ਵਸੀਮ ਇਕਲੌਤੀ ਹੈ ਜਿਸਨੇ ਗ੍ਰੈਜੁਏਸ਼ਨ ਕੀਤੀ ਹੈ।

ਰਿਪੋਰਟ- ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)