ਕੋਰੋਨਾਵਾਇਰਸ: ਪੰਜਾਬ ਵਿੱਚ ਬਣੇਗਾ ਪਲਾਜ਼ਮਾ ਬੈਂਕ ਤੇ ਯੂਕੇ ਨੇ ਕਈ ਦੇਸਾਂ ਦੇ ਨਾਗਰਿਕਾਂ ਨੂੰ ਦਿੱਤੀ ਕੁਆਰੰਟੀਨ ਨਿਯਮ ਤੋਂ ਰਾਹਤ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਪਟਿਆਲਾ ਵਿੱਚ ਪਲਾਜ਼ਮਾ ਬੈਂਕ ਖੋਲ੍ਹਿਆ ਜਾਵੇਗਾ। ਯੂਕੇ ਵਿੱਚ ਕਈ ਦੇਸਾਂ ਤੋਂ ਜਾਣ ਵਾਲੇ ਮੁਸਾਫ਼ਰਾਂ ਨੂੰ ਹੁਣ ਦੋ ਹਫ਼ਤਿਆਂ ਲਈ ਸੈਲਫ਼-ਆਈਸੋਲੇਟ ਨਹੀਂ ਕਰਨਾ ਪਏਗਾ।
ਕੋਰੋਨਾਵਾਇਰਸ ਸਬੰਧੀ ਖ਼ਬਰਾਂ ਦਾ ਰਾਊਂਡ-ਅਪ
ਵੀਡੀਓ- ਇੰਦਰਜੀਤ ਕੌਰ
ਐਡਿਟ- ਰਾਜਨ ਪਪਨੇਜਾ