ਕੋਰੋਨਾਵਾਇਰਸ ਦਾ ਫੈਲਾਅ: 'ਲੋਕਾਂ ਦਾ ਵੱਸ ਚੱਲੇ ਤਾਂ ਕੇਸ 10 ਲੱਖ ਹੋ ਜਾਣ, ਰੱਬ ਨੇ ਬਚਾਇਆ ਸਿਰਫ਼'
ਪ੍ਰਕਾਸ਼ਿਤ
ਦਿੱਲੀ ਵਿਚ ਕੋਰੋਨਾ ਦੇ ਕੇਸ ਇਕ ਲੱਖ ਨੂੰ ਪਾਰ ਕਰ ਗਏ ਹਨ, ਪਰ ਲੋਕਾਂ ਵਿਚ ਕਾਫ਼ੀ ਅਣਗਹਿਲੀ ਹੈ। ਇਸਦਾ ਕਾਰਨ ਕੀ ਹੈ? ਅਸੀਂ ਜਾਣਿਆ ਲੋਕਾਂ ਤੋਂ ਹੀ
ਵੀਡੀਓ: ਸਲਮਾਨ ਰਵੀ ਅਤੇ ਸ਼ੁਭਮ ਕੌਲ