ਪੰਜਾਬ: ਅੱਤਵਾਦੀਆਂ ਨਾਲ ਮੁਠਭੇੜ ਵਿੱਚ ਸ਼ਹੀਦ ਹੋਏ ਸਮਾਣਾ ਦੇ ਰਾਜਵਿੰਦਰ ਨੂੰ ਆਖ਼ਰੀ ਵਿਦਾਈ

ਵੀਡੀਓ ਕੈਪਸ਼ਨ, ਸਮਾਣਾ ਦੇ ਰਾਜਵਿੰਦਰ ਨੂੰ ਆਖ਼ਰੀ ਵਿਦਾਈ
ਪ੍ਰਕਾਸ਼ਿਤ

ਸਮਾਣਾ ਦੇ ਰਾਜਵਿੰਦਰ ਦੀ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਜਾਨ ਚਲੀ ਗਈ, ਉਸ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ

Video Sourced From: Gurchandan Deep

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)