ਸੋਨੇ ਦੀਆਂ ਵਧਦੀ ਕੀਮਤ ਨਾਲ ਕਰਜ਼ ਦੇਣ ਤੇ ਲੈਣ ਵਾਲਿਆਂ ਵਿੱਚ ਖੁਸ਼ੀ ਕਿਉਂ
ਪ੍ਰਕਾਸ਼ਿਤ
ਬੀਤੇ ਕੁਝ ਮਹੀਨਿਆਂ ਵਿੱਚ ਸੋਨੇ ਦੀ ਕੀਮਤ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰਾਂ ਅਨੁਸਾਰ ਵਧਦੀਆਂ ਕੀਮਤਾਂ ਨਾਲ ਗੋਲਡ ਲੋਨ ਦਾ ਵਿਕਲਪ ਛੋਟੇ ਵਪਾਰੀਆਂ ਤੇ ਕਿਸਾਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ।