ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਵੇਲੇ ਕਰ ਰਹੀਆਂ ਹਨ ਪੜ੍ਹਾਈ

ਵੀਡੀਓ ਕੈਪਸ਼ਨ, ਇਨ੍ਹਾਂ ਸੈਕਸ ਵਰਕਰਾਂ ਨੂੰ ਕਈਆਂ ਨੇ ਕਿਹਾ ਪੜ੍ਹਾਵਾਂਗੇ, ਪਰ ਹੁਣ ਖੁਦ ਪੜ੍ਹਨ ਲਈ ਕਿਤਾਬ ਚੁੱਕੀ
ਪ੍ਰਕਾਸ਼ਿਤ

ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਵੇਲੇ ਹਿੰਦੀ-ਅੰਗਰੇਜ਼ੀ ਸਿੱਖ ਰਹੀਆਂ ਹਨ। ਹੁਣ ਇਨ੍ਹਾਂ ਵਿੱਚ ਪੜ੍ਹਨ ਦਾ ਸ਼ੌਂਕ ਜਾਗ ਗਿਆ ਹੈ ਜਿਸ ਨਾਲ ਹੁਣ ਉਨ੍ਹਾਂ ਵਿੱਚ ਪੜ੍ਹਨ ਦੀ ਲਗਨ ਨਜ਼ਰ ਆ ਰਹੀ ਹੈ।

ਰਿਪੋਰਟ - ਅਨਘਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)