ਕੀ ਕੋਰੋਨਾਵਾਇਰਸ ਦਿਮਾਗ 'ਤੇ ਵੀ ਅਸਰ ਪਾ ਰਿਹਾ ਹੈ, ਭਾਰਤ 'ਚ ਇਸ ਵੇਲੇ ਕੀ ਹਾਲਾਤ ਹਨ?

ਵੀਡੀਓ ਕੈਪਸ਼ਨ, ਕੀ ਕੋਰੋਨਾਵਾਇਰਸ ਦਿਮਾਗ ‘ਤੇ ਵੀ ਅਸਰ ਪਾ ਰਿਹਾ ਹੈ, ਭਾਰਤ ‘ਚ ਇਸ ਵੇਲੇ ਕੀ ਹਾਲਾਤ ਹਨ?
ਪ੍ਰਕਾਸ਼ਿਤ

ਕੋਰੋਨਾਵਾਇਰਸ ਦਾ ਅਸਰ ਤੁਹਾਡੇ ਫੇਫੜਿਆਂ ਤੱਕ ਹੀ ਨਹੀਂ, ਬਲਕਿ ਦਿਮਾਗ ਤੱਕ ਵੀ ਪਹੁੰਚ ਸਕਦਾ ਹੈ....

ਭਾਰਤ ‘ਚ ਕੋਰੋਨਾਵਾਇਰਸ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੀ ਕਾਲਾਬਾਜ਼ਾਰੀ ‘ਤੇ ਹੁਣ ਕਿਵੇਂ ਠੱਲ ਪਵੇਗੀ...

ਪੰਜਾਬ ‘ਚ ਦਾਖ਼ਲ ਹੋਣ ਨੂੰ ਲੈ ਕੇ ਤੁਹਾਡੀ ਹਰ ਕਨਫਿਊਜ਼ਨ ਦਾ ਜਵਾਬ ਕੈਪਟਨ ਸਰਕਾਰ ਹੁਣ ਦੇ ਰਹੀ ਹੈ..

ਰਿਪੋਰਟ – ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)