ਗੈਂਗਸਟਰ ਦੇ ਕਰੀਬੀ ਦੀ 'ਪੁਲਿਸ ਮੁਕਾਬਲੇ ਵਿੱਚ' ਮੌਤ, ਕਾਨਪੁਰ ਕਾਂਡ ਦਾ ਸੀ ਇਲਜ਼ਾਮ
ਪ੍ਰਕਾਸ਼ਿਤ
ਅੱਠ ਪੁਲਿਸ ਕਰਮੀਆਂ ਦੇ ਕਤਲ ਦੇ ਮਾਮਲੇ 'ਚ ਨਾਮਜਦ ਅਮਰ ਦੂਬੇ ਦੀ ਯੂਪੀ ਦੇ ਹਮੀਰਪੁਰ ਵਿੱਚ 'ਪੁਲਿਸ ਮੁਕਾਬਲੇ ਵਿੱਚ' ਮੌਤ ਹੋ ਗਈ ਹੈI
ਪੁਲਿਸ ਮੁਤਾਬਕ ਅਮਰ ਦੂਬੇ ਕਥਿਤ ਗੈਂਗਸਟਰ ਵਿਕਾਸ ਦੂਬੇ ਦਾ ਕਰੀਬੀ ਸੀI
ਕਾਨਪੁਰ ਵਿੱਚ ਵਿਕਾਸ ਦੇ ਪਿੰਡ 'ਚ ਛਾਪੇ ਲਈ ਗਏ ਪੁਲਿਸ ਵਾਲੇ ਮਾਰੇ ਗਏ ਸਨI ਪੁਲਿਸ ਕਾਨਪੁਰ ਦੇ ਉਸ ਪਿੰਡ ਦੇ ਖੂਹ ਵੀ ਟਟੋਲ ਰਹੀ ਹੈ
ਉੱਥੇ ਹੀ ਅਮਰ ਦੂਬੇ ਦੀ ਦਾਦੀ ਵੀ ਰਹਿੰਦੀ ਹੈI