ਕੋਰੋਨਾ ਤੋਂ ਵੱਧ ਫੇਕ ਨਿਊਜ਼ ਨਾਲ ਲੜਨਾ ਪਿਆ, ਚੰਡੀਗੜ੍ਹ ਦੀ ਪਹਿਲੀ ਮਰੀਜ਼ ਬਣ ਗਈ ਪਲਾਜ਼ਮਾਂ ਡੋਨਰ

ਵੀਡੀਓ ਕੈਪਸ਼ਨ, ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਹੁਣ ਪਲਾਜ਼ਮਾ ਡੋਨਰ ਬਣੀ ਪਰ ਫੇਕ ਨਿਊਜ਼ ਤੋਂ ਪ੍ਰੇਸ਼ਾਨ ਹੋਈ
ਪ੍ਰਕਾਸ਼ਿਤ

ਫਿਜ਼ਾ ਗੁਪਤਾ ਚੰਡੀਗੜ੍ਹ ਵਿੱਚ ਕੋਰੋਨਾ ਦੀ ਪਹਿਲੀ ਮਰੀਜ਼ ਸੀ। ਪਰ ਉਸ ਬਾਰੇ ਕਈ ਤਰੀਕੇ ਦੀਆਂ ਗਲਤ ਖ਼ਬਰਾਂ ਫੈਲਾਈਆਂ ਗਈਆਂ ਸਨ। ਫਿਰ ਫਿਜ਼ਾ ਦੇ ਦੋਸਤਾਂ ਨੇ ਉਸ ਦੀ ਇਸ ਸਭ ਤੋਂ ਉਭਰਨ ਵਿੱਚ ਮਦਦ ਕੀਤੀ।

ਰਿਪੋਰਟ - ਅਰਵਿੰਦ ਛਾਬੜਾ, ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, , ਅਤੇ 'ਤੇ ਜੁੜੋ।)