ਕੋਰੋਨਾਵਾਇਰਸ: ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾ, ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀ ਕਿਉਂ ਹਨ ਚਿੰਤਤ?
ਪ੍ਰਕਾਸ਼ਿਤ
ਕੀ ਕੋਰੋਨਾਵਾਇਰਸ ਹਵਾ ਦੇ ਵਿੱਚ ਵੀ ਫੈਲਦਾ ਹੈ? ਵਿਗਿਆਨੀਆਂ ਦੀ ਇਸ ਸ਼ੰਕਾ ‘ਤੇ ਵਿਸ਼ਵ ਸਿਹਤ ਸੰਗਠਨ ਨੇ ਕੀ ਜਵਾਬ ਦਿੱਤਾ ਹੈ?
ਅਮਰੀਕਾ ‘ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀ ਕਿਉਂ ਪਰੇਸ਼ਾਨ ਹੋ ਗਏ ਹਨ?
ਨਾਲ ਹੀ ਦੱਸਾਂਗੇ ਤੁਹਾਡੀ ਮਨਪੰਸਦੀਦਾ ਫ਼ਿਲਮਾਂ ਤੇ ਸੀਰੀਅਲ੍ਸ ਦੀ ਸ਼ੂਟਿੰਗ ਕਦੋ ਸ਼ੁਰੂ ਹੋਣ ਜਾ ਰਹੀ ਹੈ...
ਰਿਪੋਰਟ – ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ