ਰੈਫਰੈਂਡਮ 2020 ਨੂੰ ਪਾਸ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ
ਪ੍ਰਕਾਸ਼ਿਤ
ਸਿੱਖ ਫਾਰ ਜਸਟਿਸ ਨੇ ਚਾਰ ਜੁਲਾਈ ਨੂੰ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਲਈ ਕਥਿਤ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਕਰਵਾਈ ਹੈ। ਭਾਰਤ ਸਰਕਾਰ ਨੇ ਸਿੱਖ ਫਾਰ ਜਸਟਿਸ ਦੀ ਵੈਬਸਾਈਟਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਦਾ ਤੋੜ ਲੱਭਣ ਲਈ ਸੰਸਥਾ ਵੱਲੋਂ ਭਾਰਤ ਤੇ ਪੰਜਾਬ ਵਾਸੀਆਂ ਲਈ ਵੈਬਸਾਈਟ ਬਣਾਈ ਹੈ। ਉਸ ਉੱਤੇ ਵੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਕਈ ਥਾਂਵਾਂ ਉੱਤੇ ਉਹ ਵੈਬਸਾਈਟ ਨਹੀਂ ਚੱਲ ਰਹੀ ਹੈ।