ਕੋਰੋਨਾਵਾਇਰਸ: ਮਹਾਰਾਸ਼ਟਰ ਦੇ ਇਸ ਸ਼ਖ਼ਸ ਨੇ ਬਣਵਾਇਆ 24 ਕੈਰਟ ਸੋਨੇ ਦਾ ਮਾਸਕ

ਵੀਡੀਓ ਕੈਪਸ਼ਨ, ਮਹਾਰਾਸ਼ਟਰ ਦੇ ਇਸ ਸ਼ਖ਼ਸ ਨੇ ਬਣਵਾਇਆ 24 ਕੈਰਟ ਸੋਨੇ ਦਾ ਮਾਸਕ
ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਪੁਣੇ ਵਿੱਚ ਸ਼ੰਕਰ ਕੁਰਾਡੇ ਨੇ ਆਪਣੇ ਲਈ 24 ਕੈਰਟ ਸੋਨੇ ਦਾ ਮਾਸਕ ਬਣਵਾਇਆ ਹੈ। ਇਸ ਮਾਸਕ ਦੀ ਕੀਮਤ 2.89 ਲੱਖ ਹੈ। ਕੋਲ੍ਹਾਪੁਰ ਵਿੱਚ ਇੱਕ ਸ਼ਖ਼ਸ ਨੂੰ ਚਾਂਦੀ ਦਾ ਮਾਸਕ ਪਾਏ ਦੇਖ ਉਨ੍ਹਾਂ ਨੂੰ ਇਹ ਆਈਡੀਆ ਆਇਆ।ਸ਼ੰਕਰ ਕੁਰਾਡੇ ਨੂੰ ਸੋਨਾ ਪਹਿਨਣਾ ਬਹੁਤ ਪਸੰਦ ਹੈ। ਉਨ੍ਹਾਂ ਨੇ ਗਲੇ ਵਿੱਚ ਸੋਨੇ ਦੀ ਚੇਨ ਤੇ ਹੱਥ ਦੀਆਂ ਸਾਰੀਆਂ ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)