Coronavirus Round-Up: ਆਖ਼ਰ ਕਿੱਥੋਂ ਸ਼ੁਰੂ ਹੋਇਆ ਵਾਇਰਸ ਅਤੇ ਇਨਸਾਨਾਂ ਤੱਕ ਕਿਵੇਂ ਪੁੱਜਿਆ, ਹੋਵੇਗੀ ਇਸ ਦੀ ਜਾਂਚ

ਵੀਡੀਓ ਕੈਪਸ਼ਨ, Coronavirus Round-Up: ਆਖ਼ਰ ਕਿੱਥੋਂ ਸ਼ੁਰੂ ਹੋਇਆ ਵਾਇਰਸ ਅਤੇ ਇਨਸਾਨਾਂ ਤੱਕ ਕਿਵੇਂ ਪੁੱਜਿਆ?
ਪ੍ਰਕਾਸ਼ਿਤ

ਕੋਰੋਨਾਵਾਇਰਸ ਫੈਲਣ ਦੇ ਲਗਭਗ 6 ਮਹੀਨਿਆਂ ਬਾਅਦ ਹੁਣ ਕਿਉਂ ਚੀਨ ਜਾ ਰਹੀ ਹੈ WHO ਦੀ ਟੀਮ...ਦੱਸਾਂਗੇ ਕਿ ਹੁਣ ਤੁਸੀਂ ਕਦੋਂ ਤੱਕ ਜਮਾ ਕਰਵਾ ਸਕਦੇ ਹੋ ਇਨਕਮ ਟੈਕਸ ਰਿਟਰਨ...ਤੇ ਨਾਲ ਹੀ ਦਿਖਾਵਾਂਗੇ ਕਿ ਡਿਜ਼ਾਇਨਰ ਮਾਸਕ ਤਾਂ ਟ੍ਰੈਂਡ ‘ਚ ਹੈ ਹੀ, ਪਰ ਹੁਣ ਸੋਨੇ ਦਾ ਮਾਸਕ ਕਿਸ ਨੇ ਬਣਾਇਆ ਹੈ...

ਰਿਪੋਰਟ – ਤਨੀਸ਼ਾ ਚੌਹਾਨ, ਐਡਿਟ – ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)