ਕੋਰੋਨਾਵਾਇਰਸ ਤੇ ਭੈਣਾਂ ਦਾ ਢਾਬਾ: 'ਪਹਿਲਾਂ ਗਾਹਕ ਲਾਈਨ 'ਚ ਲੱਗ ਕੇ ਉਡੀਕ ਕਰਦੇ ਸੀ, ਹੁਣ ਅਸੀਂ ਗਾਹਕਾਂ ਦੀ ਉਡੀਕ ਕਰਦੇ ਹਾਂ'

ਵੀਡੀਓ ਕੈਪਸ਼ਨ, 'ਪਹਿਲਾਂ ਗਾਹਕ ਲਾਈਨ 'ਚ ਲੱਗ ਕੇ ਉਡੀਕ ਕਰਦੇ ਸੀ, ਹੁਣ ਅਸੀਂ ਗਾਹਕਾਂ ਦੀ ਉਡੀਕ ਕਰਦੇ ਹਾਂ'
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਹੋਟਲ ਅਤੇ ਰੈਸਤਰਾਂ ਕਾਰੋਬਾਰ ਇਸ ਸਮੇਂ ਕਿਸ ਦੌਰ ਵਿਚ ਗੁਜਰ ਰਿਹਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਮੁਹਾਲੀ ਦੀ ਇਕ ਮਹਿਲਾ ਨਾਲ ਜੋ ਢਾਬਾ ਕਾਰੋਬਾਰ ਨਾਲ ਜੁੜੀ ਹੋਈ ਹੈ।

ਇਨ੍ਹਾਂ ਦਾ ਢਾਬਾ ਸ਼ਹਿਰ ਵਿੱਚ ਭੈਣਾਂ ਦੇ ਢਾਬੇ ਦੇ ਨਾਂ ਨਾਲ ਮਸ਼ਹੂਰ ਹੈ।

(ਰਿਪੋਰਟ- ਸਰਬਜੀਤ ਸਿੰਘ, ਸ਼ੂਟ-ਐਡਿਟ- ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)