ਕੋਰੋਨਾਵਾਇਰਸ ਕਾਰਨ ਕਿਵੇਂ ਬਦਲ ਜਾਣਗੇ ਸਾਡੇ ਕੰਮ ਕਰਨ ਦੇ ਤਰੀਕੇ
ਪ੍ਰਕਾਸ਼ਿਤ
ਲੌਕਡਾਊਨ ਕਰਕੇ ਲੋਕ ਆਪਣੇ ਘਰਾਂ ਅੰਦਰ ਹੀ ਬੰਦ ਹੋ ਕੇ ਰਹਿ ਗਏ ਸਨ ਅਤੇ ਘਰ ਹੀ ਉਨ੍ਹਾਂ ਦੀ ਸਾਰੀ ਦੁਨੀਆਂ ਬਣ ਗਏ ਹਨ। ਐਸੇ ਵਿੱਚ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਆ ਰਹੇ ਹਨ।
ਰਿਪੋਰਟ - ਨਿਧੀ ਰਾਏ, ਐਡਿਟ - ਨਿਕਿਤਾ ਮਨਧਾਨੀ, ਚਿੱਤਰ - ਨਿਕਿਤਾ ਦੇਸ਼ਪਾਂਡੇ