ਪੰਜਾਬ ਵਿੱਚ ਬੱਚਿਆਂ ਦੀਆਂ ਫੀਸਾਂ ਦਾ ਮਾਮਲਾ: ਸਕੂਲ ਆਨਲਾਈਨ ਪੜ੍ਹਾਈ ਕਰਵਾਏ ਜਾਂ ਨਹੀਂ, ਫੀਸ ਦੇਣੀ ਹੀ ਪਵੇਗੀ, ਕੋਰਟ ਦੇ ਆਰਡਰ ਤੋਂ ਅੱਗੇ ਕੀ

ਵੀਡੀਓ ਕੈਪਸ਼ਨ, 'ਬੱਚਿਆਂ ਨੂੰ ਸਕੂਲ ਆਨਲਾਈਨ ਪੜ੍ਹਾਈ ਕਰਵਾਏ ਜਾਂ ਨਹੀਂ, ਫੀਸ ਮਾਪਿਆਂ ਨੂੰ ਦੇਣੀ ਹੀ ਪਵੇਗੀ'
ਪ੍ਰਕਾਸ਼ਿਤ

ਲੌਕਡਾਊਨ ਦੌਰਾਨ ਸਕੂਲਾਂ ਦੇ ਬੰਦ ਹੋਣ ਅਤੇ ਆਨਲਾਈਨ ਪਡ਼੍ਹਾਈ ਕਰਵਾਉਣ ਤੇ ਮਾਪਿਆਂ ਨੇ ਫ਼ੀਸ ਦੇਣ ਦਾ ਵਿਰੋਧ ਕੀਤਾ ਸੀ। ਉਸ ਉੱਤੇ ਪੰਜਾਬ ਹਰਿਆਮਾ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ।

(ਰਿਪੋਰਟ-ਅਰਵਿੰਦ ਛਾਬੜਾ, ਐਡਿਟ- ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)